Canada

ਅਲਬਰਟਾ ਫਸਟ ਨੇਸ਼ਨ ਦੇ ਪੁਲਿਸ ਅਫਸਰ ਜਿਨਸੀ ਹਮਲੇ ਦੇ ਦੋਸ਼ਾਂ ਦਾ ਕਰ ਰਹੇ ਨੇ ਸਾਹਮਣਾ

ਸਟੈਂਡੌਫ, ਅਲਤਾ – ਦੱਖਣੀ ਅਲਬਰਟਾ ਵਿਚBlood Tribe Police Service ਦੇ ਇਕ ਅਫਸਰ ੋਤੇ ਜਿਨਸੀ ਹਮਲੇ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ।ਜਾਣਕਾਰੀ ਮੁਤਾਬਕ ਪੁਲਿਸ ਡਿਊਟੀ ਦੌਰਾਨ ਇਕ ਮਹਿਲਾ ਅਫ਼ਸਰ ਦਾ ਦੋਸ਼ ਹੈ ਕਿ ਫਰਵਰੀ 2017 ਵਿਚ ਉਸ ਨੂੰ ਦੋ ਵੱਖ-ਵੱਖ ਮੌਕਿਆਂ ੋਤੇ ਅਣਉਚਿਤ ਛੂਹਿਆ ਗਿਆ ਸੀ। ਅਲਬਰਟਾ ਕਰਾਊਨ ਪ੍ਰੌਸੀਕਿਊਟਰਾਂ ਨਾਲ ਮਸ਼ਵਰਾ ਕਰਕੇ ਅਲਬਰਟਾ ਸੀਰੀਅਸ ਇਨਸਾਈਕਡ ਰਿਸਪਾਂਸ ਟੀਮ ਦੀ ਜਾਂਚ ਤੋਂ ਬਾਅਦ ਇਹ ਚਾਰਜ ਲਗਾਏ ਗਏ ਸਨ।ਮਿਲੀ ਜਾਣਕਾਰੀ ਮੁਤਾਬਕ ਕਾਂਸਟ ਬ੍ਰੈੱਡਲੀ ਚੀਫ ਬਾਡੀ ਨੂੰ ਤਨਖ਼ਾਹ ਦੇ ਨਾਲ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਦੋਸ਼ੀ ਦੀ ਲੇਸਟਬ੍ਰਿਜ ਸੂਬਾਈ ਅਦਾਲਤ ਵਿਚ 21 ਅਗਸਤ ਨੂੰ ਪੇਸ਼ੀ ਹੋਣੀ ਹੈ

Show More

Related Articles

Leave a Reply

Your email address will not be published. Required fields are marked *

Close