International

ਮੁਸ਼ਕਿਲ ਸਮਾਂ ਲੰਘ ਚੁੱਕਾ ਹੈ, ਮੈਂ ਦੇਸ਼ ਨੂੰ ਇਕਜੁੱਟ ਕਰਾਂਗਾ : ਬਾਇਡਨ

ਜੋਅ ਬਾਇਡਨ (77) ਨੇ ਰਾਸ਼ਟਰਪਤੀ ਚੋਣ ਜਿੱਤੀ ਲਈ ਹੈ ਅਤੇ ਇਸ ਸਮੇਂ ਉਹ ਰਾਸ਼ਟਰਪਤੀ ਇਲੈਕਟ ਹਨ, 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਉਹ 46ਵੇਂ ਰਾਸ਼ਟਰਪਤੀ ਬਣਨਗੇ। ਉਨ੍ਹਾਂ ਚੋਣ ਜਿੱਤਣ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਲੋਕਾਂ ਨੂੰ ਪਹਿਲੀ ਵਾਰ ਸੰਬੋਧਿਤ ਕੀਤਾ। ਇਸ ਵਿੱਚ ਉਸਨੇ ਆਪਸੀ ਕੁੜੱਤਣ ਨੂੰ ਖਤਮ ਕਰਨ, ਦੇਸ਼ ਨੂੰ ਇਕਜੁੱਟ ਕਰਨ ਵਰਗੀਆਂ ਚੀਜ਼ਾਂ ‘ਤੇ ਜ਼ੋਰ ਦਿੱਤਾ। ਬਾਈਡਨ ਭਾਸ਼ਣ ਦੇਣ ਲਈ ਸਟੇਜ ਤੇ ਦੌੜਿਆ ਕੇ ਚੜ੍ਹਿਆ ਸ਼ਾਇਦ ਇਸ ਲਈ ਕਿ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ‘ਤੇ ਬੁੱਢੇ ਹੋਣ ਦਾ ਦੋਸ਼ ਲਾਇਆ ਸੀ।

Show More

Related Articles

Leave a Reply

Your email address will not be published. Required fields are marked *

Close