Canada

ਕੈਲਗਰੀ ਪੁਲਿਸ ਨੇ ਬੈਂਕ ਧੋਖਾਧੜੀ ਤੋਂ ਬਚਨ ਲਈ ਕੈਲਗਰੀ ਵਾਸੀਆਂ ਨੂੰ ਦਿੱਤੀ ਚਿਤਾਵਨੀ

 

ਕੈਲਗਰੀ: ਕੈਲਗਰੀ ਪੁਲਿਸ ਬੈਂਕਾਂ ਦਾ ਨਾਮ ਲੈ ਕੇ ਆਉਣ ਵਾਲੀਆਂ ਫਰਜ਼ੀ ਕਾਲਾਂ ਸਬੰਧੀ ਕੈਲਗਰੀ ਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਕੈਲਗਰੀ ਵਾਸੀ ਬੈਂਕਾਂ ਦੇ ਨਾਮ ਤੇ ਆਉਣ ਵਾਲੀਆਂ ਫਰਜੀ ਕਾਲਾਂ ਤੋਂ ਸੂਚੇਤ ਰਹਿਣ, ਕਿਉਂਕਿ ਇਹ ਫਰਜੀ ਕਾਲਾਂ ਕਰਨ ਵਾਲੇ ਫੌਨ ਕਾਲ ਰਾਹੀਂ ਹੀ ਬੈਂਕ ਵਿਚੋਂ ਸਾਫੀ ਸੇਵਿੰਗ ਮਨੀ ਨੂੰ ਉਡਾ ਜਾਂਦੇ ਹਨ। ਇਸ ਲਈ ਕੋਈ ਵੀ ਕੈਲਗਰੀ ਵਾਸੀ ਇਸ ਤਰ੍ਹਾਂ ਦੀਆਂ ਫਰਜੀ ਕਾਲਾਂ ਦੇ ਜਾਲ ਵਿਚ ਨਾ ਫਸੇ। ਪੁਲਿਸ ਨੇ ਦੱਸਿਆ ਕਿ 2018 ਵਿਚ ਇਸ ਤਰ੍ਹਾਂ ਦੀਆਂ 43 ਘਟਨਾਵਾ ਹੋਈਆਂ ਹਨ ਅਤੇ 2019 ਦੇ ਪਹਿਲੇ ਛੇ ਮਹੀਨਿਆਂ ਵਿੱਚ ਅਜਿਹੀਆਂ 17 ਅਜਿਹੀਆਂ ਘਟਨਾਵਾਂ ਹੋਈਆਂ, ਜਿਸ ਦੇ ਸਿੱਟੇ ਵਜੋਂ 73,800 ਅਮਰੀਕੀ ਡਾਲਰ ਦਾ ਨੁਕਸਾਨ ਹੋਇਆ।

Show More

Related Articles

Leave a Reply

Your email address will not be published. Required fields are marked *

Close