Entertainment

ਰਜੀਆ ਸੁਲਤਾਨ ਤੇ ਸੱਤੀ ਥਿੰਂਦ ਦਾ ਗੀਤ ” ਸੈਲੂਅਟ ” ਚਰਚਾ ਚ .. ਵਿੱਕੀ ਨਾਗਰਾ

ਕਨੇਡਾ  (ਹਰਜਿੰਦਰ ਪਾਲ ਛਾਬੜਾ) – ਪਿਛਲੇ ਦਿਨੀ ਰਜੀਆ ਸੁਲਤਾਨ ਤੇ ਸੱਤੀ ਥਿੰਂਦ ਦਾ ਰਿਲੀਜ ਹੋਇਆ ਗੀਤ ” ਸੈਲੂਅਟ ” ਪੂਰੀ ਚਰਚਾ ਚ ਚੱਲ ਰਿਹਾ ਸਰੋਤਿਆ ਵਲੋ ਦੇਸ ਵਿਦੇਸ ਚ ਰੱਜਵਾ ਪਿਆਰ ਮਿਲ ਰਿਹਾ। ਸੈਲੂਅਟ ਗੀਤ ਦਾ ਸੰਗੀਤ ਜੋਹਨ ਸੈਮੂਅਲ ਵਲੋ ਤਿਆਰ ਕੀਤਾ ਗਿਆ ਸੀ ਤੇ ਗੀਤ ਦੇ ਗੀਤਕਾਰ ਜੀਤਕਮਲ ਕੁਹਲੀਵਾਲ ਹਨ ਤੇ ਵੀਡਿਉ ਮਨੋਜ ਕੁਮਾਰ ਰਿੱਕੀ ਤ ਵਰਿੰਦਰ ਵਰਮਾ ਵਲੋ ਤਿਆਰ ਕੀਤਾ ਗਿਆ ਸੀ ਤੇ ਇਸ ਗੀਤ ਨੂੰ ਟੀ ਸੀਰੀਜ ਕੰਪਨੀ ਵਲੋ ਵਰਲਡ ਵਾਈਡ ਰਿਲੀਜ ਕੀਤਾ ਗਿਆ ਸੀ

Show More

Related Articles

Leave a Reply

Your email address will not be published. Required fields are marked *

Close