Canada

ਜੰਮੀਆਂ ਝੀਲਾਂ ’ਤੇ ਸਕੇਟਿੰਗ ਕਰਨ ਵਾਲਿਆਂ ਨੂੰ ਕੈਨੇਡਾ ਸਰਕਾਰ ਦੀ ਚੇਤਾਵਨੀ

ਕੈਲਗਰੀ-ਜੰਮੀਆਂ ਹੋਈਆਂ ਝੀਲਾਂ ‘ਤੇ ਜਾ ਕੇ ਸਕੇਟਿੰਗ ਕਰਨਾ ਬਹੁਤ ਖ਼ਤਰਨਾਕ ਤਾਂ ਹੈ ਹੀ ਪਰ ਇਸ ਨਾਲ ਜਾਨ ਵੀ ਜਾ ਸਕਦੀ ਹੈ ਅਤੇ ਪਾਰਕਸ ਕੈਨੇਡਾ ਵਲੋਂ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ | ਪਾਰਕਸ ਕੈਨੇਡਾ ਦਾ ਕਹਿਣਾ ਹੈ ਕਿ ਜੰਮੀ ਹੋਈ ਝੀਲ ‘ਤੇ ਸਕੇਟਿੰਗ ਕਰਨ ਤੋਂ ਪਹਿਲਾਂ ਉਸ ਉੱਪਰ ਜੰਮੀ ਹੋਈ ਬਰਫ਼ ਦੀ ਮੋਟਾਈ ਤੈਅ ਕਰ ਲੈਣੀ ਚਾਹੀਦੀ ਹੈ | ਬੀਤੇ 2 ਦਿਨਾਂ ‘ਚ ਬੈਂਫ਼ ਦੀ ਲੇਕ ਮਿਨਿਵੈਂਕਾ ‘ਤੇ ਦੋ ਹਾਦਸੇ ਵਾਪਰ ਗਏ ਹਨ | ਸਕੇਟਿੰਗ ਕਰਨ ਗਏ 3 ਵਿਅਕਤੀ ਤਾਂ ਆਪਣੇ ਆਪ ਬਚ ਨਿਕਲਣ ਵਿਚ ਕਾਮਯਾਬ ਰਹੇ ਅਤੇ ਇਕ ਨੂੰ ਬਚਾਅ ਦਲ ਨੇ ਬਚਾਇਆ |

Show More

Related Articles

Leave a Reply

Your email address will not be published. Required fields are marked *

Close