International

ਕਾਰੋਬਾਰੀ ਨੀਰਵ ਮੋਦੀ ਨੂੰ ਅਮਰੀਕਾ ਦੇ ਨਿਊਯਾਰਕ ਦੀ ਇੱਕ ਕੋਰਟ ਨੇ ਵੱਡਾ ਝਟਕਾ ਦਿੱਤਾ

ਨਿਊਯਾਰਕ,- ਭਾਰਤ ਦੇ ਬੈਂਕਾਂ ਦਾ ਕਰਜ਼ ਲੈ ਕੇ ਭੱਜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਅਮਰੀਕਾ ਦੇ ਨਿਊਯਾਰਕ ਦੀ ਇੱਕ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਨੀਰਵ ਮੋਦੀ ਅਤੇ ਉਸ ਦੇ ਸਾਥੀਆਂ ਵੱਲੋਂ ਧੋਖਾਧੜੀ ਦੇ ਦੋਸ਼ ਖਾਰਜ ਕਰਨ ਨੂੰ ਲੈ ਕੇ ਦਾਇਰ ਕੀਤੀ ਪਟੀਸ਼ਨ ਰੱਦ ਕਰ ਦਿੱਤੀ ਹੈ।
ਭਗੌੜੇ ਕਾਰੋਬਾਰੀ ਨੀਰਵ ਮੋਦੀ ’ਤੇ ਇਹ ਦੋਸ਼ ਕੋਰਟ ਵੱਲੋਂ ਤਿੰਨ ਅਮਰੀਕੀ ਕਾਰਪੋਰੇਸ਼ਨ ਫਾਇਰਸਟਾਰ ਡਾਇਮੰਡ, ਫੈਂਟੇਸੀ ਇੰਕ ਅਤੇ ਏ ਜਾਫ਼ ਦੇ ਟਰੱਸਟੀ ਦੇ ਰੂਪ ਵਿੱਚ ਨਿਯੁਕਤ ਕੀਤੇ ਗਏ ਰਿਚਰਡ ਲੇਵਿਨ ਵੱਲੋਂ ਲਾਏ ਗਏ ਸਨ। ਇਹ ਤਿੰਨੇ ਕਾਰਪੋਰੇਸ਼ਨ ਪਹਿਲਾਂ ਨੀਰਵ ਮੋਦੀ ਦੀ ਮਲਕੀਅਤ ਵਿੱਚ ਸਨ। ਲੇਵਿਲ Ñਨੇ ਨੀਰਵ ਮੋਦੀ ਅਤੇ ਉਸ ਦੇ ਸਹਿਯੋਗੀਆਂ ਮਿਹਰ ਭੰਸਾਲੀ ਅਤੇ ਅਜੇ ਗਾਂਧੀ ਦੇ ਕਰਜ਼ਦਾਰਾਂ ਨੂੰ ਹੋਏ ਨੁਕਸਾਨ ਦੇ ਇਵਜ ਵਿੱਚ ਘੱਟੋ-ਘੱਟ 1.5 ਮਿਲੀਅਨ ਡਾਲਰ ਦਾ ਮੁਆਵਜ਼ਾ ਵੀ ਮੰਗਿਆ ਸੀ।

Show More

Related Articles

Leave a Reply

Your email address will not be published. Required fields are marked *

Close