Canada

ਕੈਲਗਰੀ : ਕੋਂਡੋਜ ਮਾਲਕਾਂ ਨੂੰ ਆਪਣੇ ਫਲੈਟ ਵਿੱਚ ਹੋਏ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਕਰਕੇ $50,000 ਤੱਕ ਦਾ ਡਿਡਕਟੀਬਲ ਪਵੇਗਾ ਦੇਣਾ

ਕੈਲਗਰੀ: ਜਨਵਰੀ ;ਚ ਲਾਗੂ ਹੋਏ ਨਵੇਂ ਨਿਯਮਾਂ ਤਹਿਤ ਕੋਂਡੋਜ ਮਾਲਕਾਂ ਨੂੰ ਆਪਣੇ ਫਲੇਟ ਵਿੱਚ ਹੋਏ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਕਰਕੇ $50,000 ਤੱਕ ਦਾ ਡਿਡਕਟੀਬਲ ਦੇਣਾ ਪੈ ਸਕਦਾ ਹੈ। ਉਦਾਹਰਨ ਦੇ ਤੌਰ ‘ਤੇ ਤੁਹਾਡੀ ਟੂਟੀ ਲੀਕ ਹੋਗਈ ਅਤੇ ਉਸ ਕਰਕੇ ਹੇਠਾਂ ਵਾਲੇ ਫਲੂਰ ਵਾਲਿਆਂ ਨੂੰ ਨੁਕਸਾਨ ਹੋਇਆ ਤਾਂ ਉਹ ਇੰਸ਼ੋਰੈਂਸ ਨਹੀਂ ਹੁਣ ਮਾਲਕ ਨੂੰ ਅਦਾ ਕਰਨਾ ਪਏਗਾ। ਇਸ ’ਚ ਭਾਂਵੇ ਮਾਲਕ ਦੀ ਗਲਤੀ ਹੋਏ ਜਾਂ ਨਾ।

Show More

Related Articles

Leave a Reply

Your email address will not be published. Required fields are marked *

Close