Entertainment

ਫਿਲਮ ABCD ਦੇ ਅਭਿਨੇਤਾ ਕਿਸ਼ੋਰ ਸ਼ੈਟੀ ਗ੍ਰਿਫ਼ਤਾਰ, ਡਰੱਗਸ ਰੱਖਣ ਦਾ ਹੈ ਆਰੋਪ

ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਡਰੱਗ ਐਂਗਲ ਆਉਣ ਤੋਂ ਬਾਅਦ ਐਨ.ਸੀ.ਬੀ. (ਨਾਰਕੋਟਿਕਸ ਕੰਟਰੋਲ ਬਿਓਰੋ) ਦੀ ਜਾਂਚ ਜਾਰੀ ਹੈ। ਇਸ ਲੜੀ ‘ਚ ਐਨ.ਸੀ.ਬੀ. ਨੇ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਸਿਟੀ ਕ੍ਰਾਇਮ ਬ੍ਰਾਂਚ ਪੁਲਿਸ (ਸੀ.ਸੀ.ਬੀ.) ਨੇ ਸ਼ਨੀਵਾਰ ਨੂੰ ਡਰੱਗ ਕੇਸ ‘ਚ ਕਿਸ਼ੋਰ ਅਮਨ ਉਰਫ ਕਿਸ਼ੋਰ ਸ਼ੈਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉਪਰ ਡਰੱਗ ਰੱਖਣ ਦਾ ਆਰੋਪ ਹੈ ਅਤੇ ਇਸ ਮਾਮਲੇ ‘ਚ ਹੁਣ ਉਸ ਕੋਲੋਂ ਪੁੱਛ-ਗਿੱਛ ਕੀਤੀ ਜਾਵੇਗੀ। ਕਿਸ਼ੋਰ ਇੱਕ ਪ੍ਰਸਿੱਧ ਡਾਂਸਰ ਹੈ ਅਤੇ ਰੈਮੋ ਡਿਸੂਜਾ ਦੀ ਫਿਲਮ ABCD ‘ਚ ਕੰਮ ਕਰ ਚੁੱਕਿਆ ਹੈ। ਉਨ੍ਹਾਂ ਨੇ ਰਿਐਲਟੀ ਸ਼ੋਅ ਡਾਂਸ ਇੰਡੀਆ ਡਾਂਸ ਵਿੱਚ ਵੀ ਹਿੱਸਾ ਲਿਆ ਸੀ, ਜਿਸ ਦੇ ਚਲਦੇ ਉਹ ਸੁਰਖ਼ੀਆਂ ਵਿੱਚ ਆ ਗਏ ਸਨ।

Show More

Related Articles

Leave a Reply

Your email address will not be published. Required fields are marked *

Close