International

ਆਖਰਕਾਰ ਟਰੰਪ ਕੁਰਸੀ ਛੱਡਣ ਲਈ ਹੋਇਆ ਰਾਜੀ

ਵਾਸ਼ਿੰਗਟਨ : ਚੋਣਾਂ ਦੇ ਨਤੀਜੇ ਸਪੱਸ਼ਟ ਹੋਣ ਤੋਂ ਤਕਰੀਬਨ 20 ਦਿਨਾਂ ਬਾਅਦ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਕੁਰਸੀ ਛੱਡਣ ‘ਤੇ ਲਈ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ, ਉਸਨੇ ਨਾ ਤਾਂ ਰਸਮੀ ਤੌਰ ‘ਤੇ ਹਾਰ ਮੰਨੀ ਹੈ ਅਤੇ ਨਾ ਹੀ ਰਾਸ਼ਟਰਪਤੀ ਇਲੈਕਟ ਜੋ ਬਿਡੇਨ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਸੱਤਾ ਦੇ ਤਬਾਦਲੇ ਲਈ ਤਿਆਰ ਰਹਿਣ ਦਾ ਮਤਲਬ ਹੈ ਕਿ ਟਰੰਪ ਨੂੰ ਹੁਣ ਵ੍ਹਾਈਟ ਹਾਊਸ ਛੱਡਣਾ ਪਏਗਾ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ 3 ਨਵੰਬਰ ਨੂੰ ਆਏ ਸਨ। ਇਸ ਤੋਂ ਬਾਅਦ ਟਰੰਪ ਕਾਨੂੰਨੀ ਪੈਂਤਰਿਆਂ ਰਾਹੀਂ ਵ੍ਹਾਈਟ ਹਾਊਸ ਵਿਚ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ।

Show More

Related Articles

Leave a Reply

Your email address will not be published. Required fields are marked *

Close