International

ਰੂਸ ‘ਚ ਇੱਕੋ ਦਿਨ 11 ਹਜ਼ਾਰ ਤੋਂ ਵੱਧ ਕੋਰੋਨਾਵਾਇਰਸ ਦੇ ਨਵੇਂ ਕੇਸ

ਮਾਸਕੋ : ਰੂਸ ਵਿਚ 24 ਘੰਟਿਆਂ ਵਿਚ 11 ਹਜ਼ਾਰ 656 ਨਵੇਂ ਕੇਸ ਪਾਏ ਗਏ ਅਤੇ 94 ਦੀ ਮੌਤ ਹੋ ਗਈ ਹੈ। ਇਥੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਦਾ ਕੁੱਲ ਅੰਕੜਾ 2 ਲੱਖ 21 ਹਜ਼ਾਰ 344 ਹੋ ਗਿਆ ਹੈ ਅਤੇ ਕੁਲ 2009 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਰੂਸ ਹੁਣ ਅਮਰੀਕਾ ਅਤੇ ਸਪੇਨ ਤੋਂ ਬਾਅਦ ਤੀਜੇ ਸਥਾਨ ਉੱਤੇ ਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close