Canada

ਐਲਬਰਟਾ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਬੰਦ ਹੋਣ ਕਰਕੇ ਸੂਬੇ ਦੇ ਕਈ ਵਸਨੀਕ ਨਾਰਾਜ਼

ਕੈਲਗਰੀ (ਦੇਸ ਪੰਜਾਬ ਟਾਈਮਜ਼)-:  ਐਲਬਰਟਾ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਬੰਦ ਹੋਣ ਕਰਕੇ ਸੂਬੇ ਦੇ ਕਈ ਵਸਨੀਕ ਨਾਰਾਜ਼ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਪ੍ਰਬੰਧ ਨੇ ਉਨ੍ਹਾਂ ਨੂੰ ਇਸ ਵਾਇਰਸ ਦੀ ਦਵਾਈ ਹੋਣ ਦੇ ਬਾਵਜੂਦ ਮਰਨ ਲਈ ਛੱਡ ਦਿੱਤਾ ਹੈ | ਪਿਛਲੇ ਦਿਨੀਂ ਸੂਬਾ ਸਰਕਾਰ ਨੇ ਐਲਾਨ ਕੀਤਾ ਸੀ ਕਿ 75 ਸਾਲ ਜਾਂ ਇਸ ਤੋਂ ਉੱਪਰ ਉਮਰ ਦੇ ਬਜ਼ੁਰਗ਼ਾਂ ਵਾਸਤੇ ਫਰਵਰੀ ਵਿਚ ਟੀਕੇ ਲਗਾਏ ਜਾਣੇ ਸਨ ਪਰ ਹੁਣ ਦਵਾਈ ਦੀ ਕਿੱਲਤ ਹੋਣ ਕਰਕੇ ਇਹ ਕੰਮ ਦੇਰੀ ਨਾਲ ਹੋ ਸਕੇਗਾ | ਉੱਧਰ ਨਵੇਂ ਵੇਰੀਐਾਟ ਨੇ ਬਜ਼ੁਰਗ਼ਾਂ ਲਈ ਖ਼ਤਰਾ ਹੋਰ ਵੀ ਵਧਾ ਦਿੱਤਾ ਹੈ ਤੇ ਹੁਣ ਫੈਡਰਲ ਸਰਕਾਰ ਵੱਲ ਦਬਾਅ ਵਧਣ ਲੱਗਿਆ ਹੈ |

Show More

Related Articles

Leave a Reply

Your email address will not be published. Required fields are marked *

Close