International

ਕੈਲੀਫੋਰਨੀਆ ‘ਚ ਜੰਗਲੀ ਅੱਗ ਨੇ ਮਚਾਈ ਤਬਾਹੀ

ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲਾਂ ‘ਚ ਭਿਆਨਲ ਅੱਗ ਇਕ ਹਫਤੇ ਵਿਚ 10 ਲੱਖ ਏਕੜ ਵਿਚ ਫੈਲ ਗਈ ਹੈ ਅਤੇ ਹਜ਼ਾਰਾਂ ਘਰਾਂ ਨੂੰ ਨਸ਼ਟ ਕਰ ਦਿੱਤਾ ਹੈ, ਜਦੋਂ ਕਿ ਅੱਗ ਬੁਝਾਉਣ ਵਾਲੇ ਅਧਿਕਾਰੀ ਇਸ ਲਈ ਸੰਘਰਸ਼ ਕਰ ਰਹੇ ਹਨ। ਹਾਲਾਂਕਿ, ਇਸ ਹਫਤੇ ਦੇ ਅੰਤ ਵਿੱਚ ਮੌਸਮ ਦੇ ਤੇਜ਼ੀ ਬਦਲਣ ਦੀ ਉਮੀਦ ਹੈ ਅਤੇ ਬਦਲਦੇ ਮੌਸਮ ਅਤੇ ਹੋਰਨਾਂ ਹਿੱਸਿਆਂ ਵਿੱਚ ਨਵੀਂ ਅੱਗ ਲੱਗਣ ਦਾ ਡਰ ਵਧ ਸਕਦਾ ਹੈ। ਜਿਸਨੇ ਕਈ ਰਾਜਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਇਸ ਐਮਰਜੈਂਸੀ ਨਾਲ ਨਜਿੱਠਣ ਲਈ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ (22 ਅਗਸਤ) ਨੂੰ ਸੰਘੀ ਸਹਾਇਤਾ ਪ੍ਰਦਾਨ ਕਰਨ ਲਈ ਇਕ ਵੱਡਾ ਐਲਾਨ ਕੀਤਾ।

Show More

Related Articles

Leave a Reply

Your email address will not be published. Required fields are marked *

Close