International

ਕੋਰੋਨਾਵਾਇਰਸ ਨਾਲ ਅਮਰੀਕਾ ਦੇ 16 ਸੂਬਿਆਂ ਦੇ ਹਾਲਾਤ ਖਾਰਾਬ

ਅਮਰੀਕਾ ਵਿੱਚ ਸ਼ੁੱਕਰਵਾਰ ਨੂੰ 40 ਹਜ਼ਾਰ 870 ਨਵੇਂ ਮਾਮਲੇ ਸਾਹਮਣੇ ਆਏ ਦੇਸ਼ ਦੇ 50 ਵਿੱਚੋਂ 16 ਸੂਬਿਆਂ ਦੇ ਹਾਲਾਤ ਜ਼ਿਆਦਾ ਖ਼ਰਾਬ ਹਨ। ਕਾਲੇ ਨਾਗਰਿਕ ਜੌਰਜ ਫਲਾਈਡ ਦੀ ਮੌਤ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਫਲੋਰਿਡਾ ਅਤੇ ਟੈਨੇਸੀ ਵਿੱਚ ਸੰਕ੍ਰਮਣ ਦੀ ਰਫਤਾਰ ਬਾਕੀ ਸੂਬਿਆਂ ਦੀ ਤੁਲਨਾ ਵਿੱਚ ਜ਼ਿਆਦਾ ਹੈ । ਕਰੋਨਾ ਟਾਸਕ ਫੋਰਸ ਦੇ ਮੈਂਬਰ ਡਾਕਟਰ ਐਂਥਨੀ ਫਾਸੀ ਨੇ ਮੰਨਿਆ ਹੈ ਕਿ ਸੂਬਿਆਂ ਵਿੱਚ ਸੰਕ੍ਰਮਣ ਤੇ ਕਾਬੂ ਪਾਉਣ ਵਿੱਚ ਜ਼ਿਆਦਾ ਕਾਮਯਾਬੀ ਨਹੀਂ ਮਿਲ ਸਕੀ ਹੈ ਉਨ੍ਹਾਂ ਨੇ ਕਿਹਾ ਕਿ ਵੈਕਸੀਨ ਤੇ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ।

Show More

Related Articles

Leave a Reply

Your email address will not be published. Required fields are marked *

Close