Canada

ਕੈਲਗਰੀ: ਖਰਾਬ ਮੌਸਮ ਦੇ ਕਰਕੇ ਕੈਲਗਰੀ ਦੇ ਡਰਾਈਵਰਾਂ ਲਈ ਇਨਵਾਇਰਮੈਂਟ ਕੈਨੇਡਾ ਵਲੋਂ ਦਿਸ਼ਾ ਨਿਰਦੇਸ਼ ਜਾਰੀ

ਕੈਲਗਰੀ ,ਇਨਵਾਇਰਮੈਂਟ ਕੈਨੇਡਾ ਵਲੋਂ ਧੁੰਦ ਦੇ ਕਰਕੇ ਜੀਰੋ ਵਿਜੀਬੀਲੀਟੀ ਅਤੇ ਕਈ ਇਲਾਕਿਆਂ ਵਿੱਚ ਬਰਫਬਾਰੀ ਦੀ ਵੀ ਗੱਲ ਆਖੀ ਗਈ ਹੈ। ਇਸੇ ਦੌਰਾਨ ਖਰਾਬ ਮੌਸਮ ਦੇ ਕਰਕੇ ਕੈਲਗਰੀ ਦੇ ਡਰਾਈਵਰਾਂ ਲਈ ਇਨਵਾਇਰਮੈਂਟ ਕੈਨੇਡਾ ਵਲੋਂ ਦਿਸ਼ਾ ਨਿਰਦੇਸ਼ ਜਾਰੀ ਹੋਏ ਹਨ। ਦੱਸਣਯੋਗ ਹੈ ਕਿ ਖਰਾਬ ਮੌਸਮ ਦੇ ਕਰਕੇ ਹੀ ਲੇਕ ਲੂਈਸ ਨਜਦੀਕ ਸਟੇਟ ਹਾਈਵੇਅ 1‘ਤੇ ਭਿਆਨਕ ਹਾਦਸਾ ਵੀ ਵਾਪਰਿਆ ਸੀ। ਜਿਸ ਕਰਕੇ ਕਈ ਕਾਰਾਂ ਅਤੇ ਟਰੱਕਾਂ ਦੇ ਨੁਕਸਾਨੇ ਜਾਣ ਦੀ ਖਬਰ ਹੈ।

Show More

Related Articles

Leave a Reply

Your email address will not be published. Required fields are marked *

Close