International

 ਭਾਰਤੀ  ਮੂਲ ਦੀ ਲੀਨਾ ਨਾਇਰ ਨੂੰ ਫਰਾਂਸ ਦੀ ਦਿੱਗਜ ਕੰਪਨੀ ਨੇ ਗਲੋਬਲ ਚੀਫ ਐਗਜ਼ੀਕਿਊਟਿਵ ਨਿਯੁਕਤ ਕੀਤਾ

ਭਾਰਤੀ  ਮੂਲ ਦੀ ਲੀਨਾ ਨਾਇਰ ਨੂੰ ਫਰਾਂਸ ਦੀ ਦਿੱਗਜ ਕੰਪਨੀ ਸ਼ਨੈਲ ਨੇ ਲੰਡਨ ਵਿਚ ਅਪਣਾ ਨਵਾਂ ਗਲੋਬਲ ਚੀਫ ਐਗਜ਼ੀਕਿਊਟਿਵ ਨਿਯੁਕਤ ਕੀਤਾ ਹੈ | ਲੀਨਾ ਇਸ ਤੋਂ ਪਹਿਲਾਂ ਯੂਨੀਲਿਵਰ ਵਿਚ ਬਤੌਰ ਚੀਫ ਹਿਊਮਨ ਰਿਸੋਰਸ ਅਫ਼ਸਰ ਸੀ |
ਇਹ ਇੰਟਰਨੈਸ਼ਨਲ ਬਰਾਂਡ ਅਪਣੇ ਟਵੀਡ ਸੂਟ, ਹੈਂਡਬੈਗ ਅਤੇ ਪਰਫਿਊਮ ਲਈ ਪਛਾਣਿਆ ਜਾਂਦਾ ਹੈ | ਲੀਨਾ ਅਗਲੇ ਸਾਲ ਜਨਵਰੀ ‘ਚ ਕੰਪਨੀ ਵਿਚ ਅਧਿਕਾਰਤ ਤੌਰ ‘ਤੇ ਸ਼ਾਮਲ ਹੋ ਜਾਵੇਗੀ | ਯੂਨੀਲਿਵਰ ਦੇ ਚੀਫ ਐਗਜ਼ੀਕਿਊਟਿਵ ਅਫ਼ਸਰ ਐਲਨ ਜੋਪ ਨੇ ਕਿਹਾ ਕਿ ਲੀਨਾ ਨੇ ਪਿਛਲੇ ਤਿੰਨ ਦਹਾਕੇ ਵਿਚ ਕੰਪਨੀ ‘ਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ | ਇਸ ਦੇ ਨਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ |

Show More

Related Articles

Leave a Reply

Your email address will not be published. Required fields are marked *

Close