Canada

ਕੈਲਗਰੀ ਨਗਰ ਕੌਂਸਲ ਵਾਰਡ ਨੰਬਰ 5 ਰਾਜ ਧਾਲੀਵਾਲ ਜੇਤੂ

ਕੈਲਗਰੀ (ਦੇਸ ਪੰਜਾਬ ਟਾਈਮਜ਼)-ਕੈਨੇਡਾ ਵਿਖੇ ਕੈਲਗਰੀ ਨਗਰ ਕੌਂਸਲ ਵਾਰਡ ਨੰਬਰ 5 ਰਾਜ ਧਾਲੀਵਾਲ ਜੇਤੂ ਬਣੇ ਹਨ। ਇਕ ਲੰਬੇ ਸਮੇਂ ਤੋਂ ਕਮਿਊਨਿਟੀ ਐਡਵੋਕੇਟ ਅਤੇ ਵਾਲੰਟੀਅਰ ਧਾਲੀਵਾਲ ਕੋਵਿਡ-19 ਤੋਂ ਸ਼ਹਿਰ ਨੂੰ ਮੁੜ ਲੀਹ ‘ਤੇ ਲਿਆਉਣ ਅਤੇ ਅਰਥ ਵਿਵਸਥਾ ਨੂੰ ਵਧਾਉਣ ਵਿਚ ਧਿਆਨ ਕੇਂਦਰਿਤ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਇੱਕ ਸਕਾਰਾਤਮਕ ਮੁਹਿੰਮ ਚਲਾਉਣ ਵਿੱਚ ਵਿਸ਼ਵਾਸ ਕਰਦੇ ਹਨ ਜਿੱਥੇ ਉਹਨਾਂ ਨੇ ਵੋਟਰਾਂ ਨਾਲ ਗੱਲਬਾਤ ਅਤੇ ਈਮਾਨਦਾਰੀ ਦਾ ਵਾਅਦਾ ਕੀਤਾ ਸੀ।ਧਾਲੀਵਾਲ ਨੇ ਟਵੀਟ ਕਰ ਕੇ ਕਿਹਾ,“ਮੈਂ ਸਿਰਫ ਸਾਰੇ ਉਮੀਦਵਾਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਸਾਰਿਆਂ ਨੇ ਇੱਕ ਵਧੀਆ ਮੁਹਿੰਮ ਚਲਾਈ।”

Show More

Related Articles

Leave a Reply

Your email address will not be published. Required fields are marked *

Close