International

ਅਮਰੀਕੀ ਸੈਨੇਟ ਨੇ ਬੰਦੂਕ ਹਿੰਸਾ ਰੋਕਣ ਸਬੰਧੀ ਬਿੱਲ ਨੂੰ ਹਰੀ ਝੰਡੀ ਦਿੱਤੀ

ਵਾਸ਼ਿੰਗਟਨ- ਅਮਰੀਕਾ ’ਚ ਹਾਲ ਦੀਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ ਦੇ ਮੱਦੇਨਜ਼ਰ ਸੈਨੇਟ ਨੇ ਬੰਦੂਕ ਹਿੰਸਾ ’ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਬਿੱਲ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ, ਜਿਸ ਨੂੰ ਮਹੀਨੇ ਪਹਿਲਾਂ ਪਾਸ ਕਰਨਾ ਔਖਾ ਮੰਨਿਆ ਜਾ ਰਿਹਾ ਸੀ। ਹੁਣ ਬਿੱਲ ਨੂੰ ਮਨਜ਼ੂਰੀ ਸੰਸਦ ਦੇ ਪ੍ਰਤੀਨਿਧੀ ਸਦਨ ਭੇਜਿਆ ਜਾਵੇਗਾ। ਦੇਸ਼ ‘ਚ ਬੰਦੂਕ ਹਿੰਸਾ ਖ਼ਿਲਾਫ਼ ਪਿਛਲੇ ਕੁਝ ਦਹਾਕਿਆਂ ‘ਚ ਸੰਸਦ ਮੈਂਬਰਾਂ ਵੱਲੋਂ ਚੁੱਕਿਆ ਗਿਆ ਇਹ ਸਭ ਤੋਂ ਵੱਡਾ ਕਦਮ ਹੈ।

Show More

Related Articles

Leave a Reply

Your email address will not be published. Required fields are marked *

Close