Canada

ਕੈਨੇਡਾ ’ਚ 1 ਅਪ੍ਰੈਲ ਤੋਂ 6.3 ਫ਼ੀ ਸਦੀ ਮਹਿੰਗੀ ਹੋਵੇਗੀ ਸ਼ਰਾਬ

ਕੈਨੇਡਾ ਵਿਚ ਪਹਿਲੀ ਅਪ੍ਰੈਲ ਤੋਂ ਸ਼ਰਾਬ 6.3 ਫ਼ੀ ਸਦੀ ਮਹਿੰਗੀ ਹੋ ਜਾਵੇਗੀ ਪਰ ਉਨਟਾਰੀਓ ਵਿਚ ਬੀਅਰ 10 ਫ਼ੀ ਸਦੀ ਮਹਿੰਗੀ ਹੋ ਸਕਦੀ ਹੈ। ਬੀਅਰ ਕੈਨੇਡਾ ਦੇ ਪ੍ਰਧਾਨ ਸੀ.ਜੇ. ਹੈਲੀ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਜਿਥੇ ਜੌਂ ਅਤੇ ਮੱਕੀ ਦੀਆਂ ਕੀਮਤਾਂ ਵਧੀਆਂ ਉਥੇ ਹੀ ਟ੍ਰਾਂਸਪੋਰਟੇਸ਼ਨ ਦਾ ਖਰਚਾ ਵੀ ਵਧਿਆ ਜਿਸ ਨੂੰ ਵੇਖਦਿਆਂ ਟੈਕਸ ਵਾਧੇ ਦੇ ਨਾਲ-ਨਾਲ ਖਰਚਿਆਂ ਦਾ ਬੋਝ ਵੀ ਪਿਆਕੜਾਂ ਨੂੰ ਬਰਦਾਸ਼ਤ ਕਰਨਾ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close