International

ਸਪੇਨ ਦੇ ਪ੍ਰਧਾਨ ਮੰਤਰੀ ਸਨਚੇਜ਼ ਦੀ ਪਤਨੀ ਨੂੰ ਵੀ ਹੋਇਆ ਕੋਰੋਨਾਵਾਇਰਸ

ਸਪੇਨ ਦੇ ਪ੍ਰਧਾਨਮੰਤਰੀ ਪੇਡਰੋ ਸੈਂਚੇਜ਼ ਦੀ ਪਤਨੀ ਬੇਗੋਨਾ ਗੋਮੇਜ਼ ਕੋਰੋਨਵਾਇਰਸ ਤੋਂ ਪੀੜ੍ਹਤ ਪਾਈ ਗਈ ਹੈ। ਪ੍ਰਧਾਨ ਮੰਤਰੀ ਦਫਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਾਲ ਹੀ, ਕਈ ਹੋਰ ਸਪੈਨਿਸ਼ ਸਿਆਸਤਦਾਨ ਵੀ ਸੰਕਰਮਿਤ ਪਾਏ ਗਏ ਹਨ।

Show More

Related Articles

Leave a Reply

Your email address will not be published. Required fields are marked *

Close