International

ਅਮਰੀਕਾ ਵਿਚ 900 ਲੋਕਾਂ ਨੂੰ ਲਗਾਇਆ ਕਰੋਨਾ ਦਾ ਐਕਸਪਾਇਰੀ ਟੀਕਾ

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸਥਿਤ ਟਾਈਮਜ਼ ਸਕੁਏਅਰ ਦੇ ਇੱਕ ਟੀਕਾਕਰਨ ਕੇਂਦਰ ਵਿੱਚ ਲਗਭਗ 900 ਲੋਕਾਂ ਨੂੰ ਐਕਸਪਾਇਰ ਭਾਵ ਅਜਿਹੇ ਟੀਕੇ ਲਗਾ ਦਿੱਤੇ ਗਏ, ਜਿਨ੍ਹਾਂ ਦੀ ਵਰਤੋਂ ਦੀ ਮਿਆਦ ਖਤਮ ਹੋ ਚੁੱਕੀ ਸੀ। ਨਿਊਯਾਰਕ ਸ਼ਹਿਰ ਦੇ ਸਿਹਤ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 5 ਅਤੇ 10 ਜੂਨ ਵਿਚਾਲੇ ਟਾਈਮਜ਼ ਸਕੁਏਅਰ ਵਿੱਚ ਐਨਐਫਐਲ ਐਕਸਪੀਰੀਅੰਸ ਬਿਲਡਿੰਗ ਵਿੱਚ ਫਾਈਜ਼ਰ ਟੀਕੇ ਦੀ ਖੁਰਾਕ ਲੈਣ ਵਾਲੇ ਇਨ੍ਹਾਂ 900 ਲੋਕਾਂ ਨੂੰ ਜਲਦ ਤੋਂ ਜਲਦ ਫਾਈਜ਼ਰ ਦੀ ਇੱਕ ਹੋਰ ਖੁਰਾਕ ਲੈਣੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Close