International

ਬੀਅਰ ਬੋਤਲ ‘ਤੇ ਹਿੰਦੂ ਦੇਵੀ ਦੀ ਤਸਵੀਰ ਲਗਾਉਣ ਵਾਲੀ ਕੰਪਨੀ ਨੇ ਮੰਗੀ ਮੁਆਫੀ

ਲੰਡਨ -ਸ਼ਰਾਬ ਬਣਾਉਣ ਵਾਲੀ ਕੰਪਨੀ ਬੈਂਗ ਦ ਐਲੀਫੈਂਟ ਬਰੋਇੰਗ ਕੋ ਨੇ ਹਿੰਦੂ ਭਾਈਚਾਰੇ ਤੋਂ ਕਾਲੀ ਯੋਗਾ ਬੀਅਰ ਦੇ ਡੱਬੇ ‘ਤੇ ਲਗਾਈ ਤਸਵੀਰ ਬਾਰੇ ਮੁਆਫੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਇਹ ਬੀਅਰ ਕੈਨ ਤੇ ਬੀਤੇ ਤਿੰਨ ਸਾਲਾਂ ਤੋਂ ਤਸਵੀਰ ਲੱਗੀ ਹੋਈ ਹੈ, ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ, ਲੇਕਨ ਹੁਣ ਆਏ ਇਤਰਾਜ਼ਾਂ ਤੋਂ ਬਾਅਦ ਉਹ ਹਿੰਦੂ ਭਾਈਚਾਰੇ ਤੋਂ ਮੁਆਫੀ ਮੰਗਦੇ ਹਨ। ਕੰਪਨੀ ਨੇ ਸ਼ਪਸ਼ਟ ਕੀਤਾ ਕਿ ਕਾਲੀ ਯੋਗਾ ਬੀਅਰ ਭਵਿੱਖ ਵਿੱਚ ਉਹਨਾਂ ਦੀ ਬਰਾਂਡਾਂ ਦਾ ਹਿੱਸਾ ਰਹੇਗੀ, ਪਰ ਇਸ ‘ਤੇ ਛਪੀ ਤਸਵੀਰ ਨੂੰ ਬਦਲਣ ਜਾਂ ਹਟਾਉਣ ਲਈ ਹਿੰਦੂ ਭਾਈਚਾਰੇ ਨਾਲ ਵਿਚਾਰ ਕਰੇਗੀ।

Show More

Related Articles

Leave a Reply

Your email address will not be published. Required fields are marked *

Close