International

ਨਾਈਜੀਰੀਆ: ਪਾਈਪਲਾਈਨ ‘ਚ ਧਮਾਕਾ, 50 ਤੋਂ ਜ਼ਿਆਦਾ ਲਾਪਤਾ

ਵਰਰੀ (ਨਾਈਜੀਰੀਆ)— ਦੱਖਣੀ ਨਾਈਜੀਰੀਆ ‘ਚ ਤੇਲ ਪਾਈਪਲਾਈਨ ਰਿਸਾਵ ਦੇ ਚੱਲਦੇ ਹੋਏ ਧਮਾਕੇ ਤੇ ਭਾਜੜ ਕਾਰਨ 50 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ। ਇਸ ਸਥਾਨਕ ਮੀਡੀਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਨੇਮਬੇ ਪ੍ਰਮੁਖੀਆਂ ਦੀ ਪ੍ਰੀਸ਼ਦ ਦੇ ਬੁਲਾਰੇ ਨੇਨਗੀ ਜੇਮਸ ਇਰਵੋਰੀਓ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਧਮਾਕੇ ਤੋਂ ਬਾਅਦ ਬਾਏਲਸਾ ਸੂਬੇ ਦੇ ਨੇਮਬੇ ‘ਚ ਵੱਡੀ ਮਾਤਰਾ ‘ਚ ਤੇਲ ਫੈਲ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਪਾਈਪਲਾਈਨ ਦੋ ਵੱਖ-ਵੱਖ ਕੰਪਨੀਆਂ ਦੀ ਹੈ।

Show More

Related Articles

Leave a Reply

Your email address will not be published. Required fields are marked *

Close