Canada

ਕੈਲਗਰੀ: ਕੈਨੇਡਾ ਆਕੇ ਬੱਚੇ ਪੈਦਾ ਕਰਨ ਵਾਲੀਆਂ ਮਾਵਾਂ ਦੀ ਗਿਣਤੀ ਵਿੱਚ ਭਾਰੀ ਵਾਧਾ

ਕੈਲਗਰੀ: , ਕੈਨੇਡਾ ਵਿਚ ਪੱਕੇ ਹੋਣ ਲਈ ਮਾਵਾਂ ਕੈਨੇਡਾ ਵਿਚ ਆ ਕੇ ਬੱਚੇ ਪੈਦਾ ਕਰਦੀਆਂ ਹਨ. ਜਾਣਕਾਰੀ ਮੁਤਾਬਕ 2018 ਵਿੱਚ 5000 ਅਤੇ 2019 ਵਿੱਚ ਇਸ ਤੋਂ ਵੀ 15× ਜਿਆਦਾ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਨ੍ਹਾਂ ਵਿੱਚ ਕੈਨੇਡਾ ਘੁੰਮਣ ਆਈਆਂ ਮਾਵਾਂ ਵਲੋਂ ਇੱਥੇ ਬੱਚਿਆ ਨੂੰ ਜਨਮ ਦਿੱਤੇ ਗਏ। ਮਾਹਿਰਾਂ ਅਨੁਸਾਰ ਅਜਿਹਾ ਪੱਕੀ ਨਾਗਰਿਕਤਾ ਹਾਸਿਲ ਕਰਨ ਲਈ ਕੀਤਾ ਜਾਂਦਾ ਹੈ।ਕਿਉਂਕਿ ਕੈਨੇਡਾ ਅਜਿਹੇ ਪੈਦਾ ਹੋਏ ਬੱਚਿਆਂ ਨੂੰ ਪੱਕੀ ਰਿਹਾਇਸ਼ ਦੇ ਦਿੰਦਾ ਹੈ, ਭਾਂਵੇ ਉਸਦੇ ਮਾਪੇ ਕਿਸੇ ਵੀ ਦੇਸ਼ ਦੇ ਹੋਣ। ਪਰ ਹੁਣ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਕਿਉਂਕਿ ਅਜਿਹੇ ਮਾਮਲਿਆਂ ਵਿੱਚ ਮੈਡੀਕਲ ਦੇ ਖਰਚੇ ਆਮ ਕੈਨੇਡਾ ਵਾਸੀਆਂ ‘ਤੇ ਪੈ ਰਹੇ ਹਨ ਅਤੇ ਜੇ ਹਾਲਾਤ ਇਦਾਂ ਹੀ ਰਹੇ ਤਾਂ ਸਿਹਤ ਖੇਤਰ ਵਿੱਚ ਇਸਦੇ ਚਲਦਿਆਂ ਕਈ ਵਿਕਾਰ ਪੈਦਾ ਹੋ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close