Canada

ਅਲਬਰਟਾ ‘ਚ ਕੋਰੋਨਾਵਾਇਰਸ ਨਾਲ ਇਕੋ ਦਿਨ 7 ਮੌਤਾਂ, 713 ਮਰੀਜ਼ ਹੋ ਚੁੱਕੇ ਹਨ ਠੀਕ

ਕੈਲਗਰੀ, ਅਲਬਰਟਾ ਸੂਬੇ ‘ਚ ਕੋਰੋਨਾ ਵਾਇਰਸ ਕਾਰਨ ਅੱਜ 7 ਹੋਰ ਮੌਤਾਂ ਹੋ ਗਈਆਂ ਹਨ ਅਤੇ 49 ਕੇਸ ਨਵੇਂ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾਵਾਇਰਸ ਨਾਲ ਪੀੜ੍ਹਤਾਂ ਦੀ ਗਿਣਤੀ ਹੁਣ 1500 ਤੱਕ ਪਹੁੰਚ ਗਈ ਹੈ ਅਤੇ ਕੁਲ ਮੌਤਾਂ ਦਾ ਅੰਕੜਾ 39 ਹੋ ਗਿਆ ਹੈ। ਸੂਬੇ ‘ਚ ਹੁਣ ਤੱਕ 713 ਮਰੀਜ਼ ਇਸ ਮਹਾਂਮਾਰੀ ਤੋਂ ਬਿਲਕੁਲ ਠੀਕ ਹੋ ਚੁੱਕੇ ਹਨ। ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ ਡਾ: ਡੀਨਾ ਹਿੰਸਾ ਅੱਜ ਸੰਬੋਧਨ ਕਰਿਦਆ ਕਿਹਾ ਕਿ ਕੈਲਗਰੀ ਜ਼ੋਨ ‘ਚ 917 ਕੇਸ, ਐਡਮਿੰਟਨ ਜ਼ੋਨ ਵਿੱਚ 386, ਕੇਂਦਰੀ ਜ਼ੋਨ ‘ਚ 72 ਕੇਸ, ਉੱਤਰੀ ਜ਼ੋਨ ‘ਚ 97, ਦੱਖਣੀ ਜ਼ੋਨ ‘ਚ 26 ਤੇ ਅਣਜਾਣ ਜਗ੍ਹਾਂ ਤੋਂ 2 ਕੇਸ ਸਾਹਮਣੇ ਆਏ ਹਨ।

Show More

Related Articles

Leave a Reply

Your email address will not be published. Required fields are marked *

Close