Canada

ਐਡਮਿੰਟਨ ਵਿੱਚ Misericordia Hospital ਦੀ ਕੰਸਟਰਕਸ਼ਨ ਦਾ ਕੰਮ ਉਪਚਾਰਿਕ ਤੌਰ ‘ਤੇ ਸ਼ੁਰੂ

ਮਰੀਜਾਂ ਦੇ ਇਲਾਜ ਲਈ ਨਵੀ ਸਪੇਸ, ਦੋ ਐਂਬੂਲੈਂਸ ਬੇਜ, ਤੇ ਦੋ ਐਕਸਰੇ ਸਿਉਟਸ ਬਣਾਏ ਜਾਣਗੇ

ਐਡਮਿੰਟਨ ,  ਐਡਮਿੰਟਨ ਵਿੱਚ Misericordia Hospital ਦੀ ਕੰਸਟਰਕਸ਼ਨ ਦਾ ਕੰਮ ਉਪਚਾਰਿਕ ਤੌਰ ‘ਤੇ ਸ਼ੁਰੂ ਹੋ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਹਸਪਤਾਲ ਪ੍ਰਸ਼ਾਸ਼ਣ ਵਲੋਂ ਪ੍ਰੈਸ ਮੀਟਿੰਗ ਵਿੱਚ ਜਾਰੀ ਕੀਤੀ ਗਈ ਹੈ। ਇਸ ਕੰਸਟਰਕਸ਼ਨ ਦੇ ਤਹਿਤ ਨਵਾਂ ਐਮਰਜੈਂਸੀ ਵਿਭਾਗ, ਮਰੀਜਾਂ ਦੇ ਇਲਾਜ ਲਈ ਨਵੀ ਸਪੇਸ, ਦੋ ਐਂਬੂਲੈਂਸ ਬੇਜ, ਤੇ ਦੋ ਐਕਸਰੇ ਸਿਉਟਸ ਬਣਾਏ ਜਾਣਗੇ।

Show More

Related Articles

Leave a Reply

Your email address will not be published. Required fields are marked *

Close