Canada

ਵਾਰਡ ਨੰਬਰ 5 ਤੋਂ ਸਿਟੀ ਕੌਂਸਲ ਉਮੀਦਵਾਰ ਰਾਜ ਧਾਲੀਵਾਲ ਦੇ ਹੱਕ ਵਿਚ ਵੱਡੀ ਗਿਣਤੀ ਵਿਚ ਨਿੱਤਰੇ ਵਾਰਡ ਨਿਵਾਸੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੇ ਵਾਰਡ ਨੰਬਰ 5 ਤੋਂ ਸਿਟੀ ਕੌਂਸਲ ਚੋਣਾਂ ਲਈ ਉਮੀਦਵਾਰ ਰਾਜ ਧਾਲੀਵਾਲ ਵੱਲੋਂ ਆਪਣੀ ਚੋਣ ਕੈਂਪੇਨਿੰਗ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਕੈਲਗਰੀ ਦੇ ਬੀਕਾਨੇਰ ਸਵੀਟਸ ਦੇ ਬਾਹਰ ਰਾਜ ਧਾਲੀਵਾਲ ਵੱਲੋਂ ਫੂਡ ਡਰਾਈਵਰ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿਚ ਕਮਿਊਨਿਟੀ ਦੇ ਲੋਕਾਂ ਅਤੇ ਵਾਰਡ ਵਾਸੀਆਂ ਨੇ ਸ਼ਮੂਲੀਅਤ ਕਰਕੇ ਰਾਜ ਧਾਲੀਵਾਲ ਵੱਲੋਂ ਵਾਰਡ ਲਈ ਤਿਆਰ ਕੀਤੀ ਗਈ ਪਲੈਨਿੰਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਰਾਜ ਧਾਲੀਵਾਲ ਵੱਲੋਂ ਲੋਕਾਂ ਨੂੰ ਆਪਣੇ ਵਿਜ਼ਨ ਬਾਰੇ ਜਾਣੂੰ ਕਰਵਾਇਆ ਗਿਆ। ਵਾਰਡ ਵਾਸੀਆਂ ਨੇ ਰਾਜ ਧਾਲੀਵਾਲ ਨੂੰ ਵੱਧ ਚੜ੍ਹ ਕੇ ਸਮਰਥਨ ਦੇਣ ਦਾ ਵਾਅਦਾ ਕੀਤਾ।

Show More

Related Articles

Leave a Reply

Your email address will not be published. Required fields are marked *

Close