Canada

ਪੰਜਾਬੀ ਵਿਦਿਆਰਥਣ ਪਾਣੀ ‘ਚ ਡੁੱਬੀ, ਮੌਤ

ਬਰੈਂਪਟਨ ਦੀ 20 ਸਾਲਾ ਸਰਬਜਿੰਦਰ ਕੌਰ ਗਿੱਲ (ਡੌਲੀ) ਦੀ ਪਾਣੀ `ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਡੌਲੀ ਦੇ ਪਰਿਵਾਰ ਦੇ ਰਿਸ਼ਤੇਦਾਰ ਬਲਜਿੰਦਰ ਸੰਧੂ (ਨੀਲੂ ਮੋਗਾ) ਅਨੁਸਾਰ ਡੌਲੀ ਆਪਣੀਆਂ ਸਹੇਲੀਆਂ ਨਾਲ ਟੋਬਰਮੋਰੀ ਇਲਾਕੇ `ਚ ਘੁੰਮਣ ਗਈ ਸੀ।ਇਸ ਦੌਰਾਨ ਅਚਾਨਕ ਪਾਣੀ `ਚ ਪੈਰ ਤਿਲਕ ਗਿਆ ਤੇ ਡੁੱਬ ਗਈ ਅਤੇ ਮੌਕੇ `ਤੇ ਹੀ ਮੌਤ ਹੋ ਗਈ। ਉਹ ਫਿਰੋਜ਼਼ਪੁਰ ਦੇ ਪਿੰਡ ਫਿ਼ਰੋਜ਼ਸ਼ਾਹ (ਫੇਰੂ ਸ਼ਹਿਰ) ਦੇ ਹਰਦੀਪ ਸਿੰਘ ਗਿੱਲ ਦੀ ਬੇਟੀ ਸੀ।

Show More

Related Articles

Leave a Reply

Your email address will not be published. Required fields are marked *

Close