Canada

ਅਲਬਰਟਾ ਵਿਚ ਕੋਵਿਟ ਇੰਜੈਕਸ਼ਨ ਦੀ ਕਮੀ ਹੋ ਸਕਦੀ ਹੈ : ਅਲੈਕਸ ਐਂਟੋਨੇਸਿਨ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਅਲਬਰਟਾ ਦੇ ਚੋਟੀ ਦੇ ਡਾਕਟਰ ਦਾ ਕਹਿਣਾ ਹੈ ਕਿ ਸੂਬੇ ਵਿਚ ਦੁਬਾਰਾ ਟੀਕੇ ਦਾ ਉਤਪਾਦ ਖਤਮ ਹੋਣ ਦੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਬੀਤੇ ਬੁੱਧਵਾਰ ਨੂੰ ਐਲਬਰਟਾਨ ਅਤੇ ਹੈਲਥ ਮੁਲਾਜ਼ਮਾਂ ਨੂੰ ਵਾਪਸ ਭੇਜ ਦਿੱਤਾ ਹੈ।
ਅਲਬਰਟਾ ਹੈਲਥ ਸਰਵਿਸਿਜ਼ ਨੇ ਕਿਹਾ ਕਿ ਮੋਡੇਰਨਾ ਦੀ ਕਮੀ ਕਾਰਨ 2000 ਦੇ ਕਰੀਬ ਸਿਹਤ ਮੁਲਾਜ਼ਮਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਪਰ ਉਮੀਦ ਜਤਾਈ ਜਾ ਰਹੀ ਹੈ ਕਿ ਬਹੁਤ ਜਲਦੀ ਸਮੁੰਦਰੀ ਜਹਾਜ਼ ਰਾਹÄ ਟੀਕੇ ਦੀ ਅਗਲੀ ਖੇਪ ਜਲਦ ਹੀ ਪਹੁੰਚ ਸਕਦੀ ਹੈ।
ਕੈਲਗਰੀ ਵਿਚ 1500 ਸਿਤ ਸੰਭਾਲ ਕਰਮਚਾਰੀਆਂ ਨੂੰ ਇੰਜੈਕਸ਼ਨ ਰੋਕ ਦਿੱਤਾ ਗਿਆ ਸੀ ਤਾਂ ਜੋ ਇਨ੍ਹਾਂ ਖੁਰਾਕਾਂ ਦੀ ਵਰਤੋਂ ਕੇਅਰ ਹੋਮ ਵਸਨੀਕਾਂ ਲਈ ਕੀਤੀ ਜਾ ਸਕੇ।

Show More

Related Articles

Leave a Reply

Your email address will not be published. Required fields are marked *

Close