EntertainmentInternationalNational

ਲੋਕ ਸਭਾ ਚੋਣਾਂ 2019: ਸਲਮਾਨ ਖ਼ਾਨ ਨੇ ਦਿੱਤੀ PM Modi ਨੂੰ ਵਧਾਈ

ਲੋਕ ਸਭਾ ਚੋਣਾਂ 2019 (Lok Sabha Elections 2019) ਦੇ ਨਤੀਜੇ ਲਗਭਗ ਸਾਫ਼ ਹੋ ਚੁੱਕੇ ਹਨ। ਪ੍ਰਧਾਨ ਮੰਤਰੀ (PM Narendra Modi) ਅਤੇ ਅਮਿਤ ਸ਼ਾਹ (Amit Shah) ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (Bharatiya Janata Party) ਨੂੰ ਪੂਰਨ ਬਹੁਮਤ ਨਾਲ ਜਿੱਤ ਮਿਲੀ ਹੈ। ਆਮ ਜਨਤਾ ਤੋਂ ਲੈ ਕੇ ਫ਼ਿਲਮ ਉਦਯੋਗ ਨਾਲ ਜੁੜੇ ਸਿਤਾਰੇ ਸੋਸ਼ਲ ਮੀਡੀਆਂ ਰਾਹੀਂ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਵਧਾਈ ਦੀ ਇਸ ਲਿਸਟ ਵਿੱਚ ਸਲਮਾਨ ਦਾ ਵੀ ਨਾਮ ਸ਼ਾਮਲ ਹੋ ਗਿਆ ਹੈ। ਪੀ ਐਮ ਮੋਦੀ ਉੱਤੇ ਬਾਲੀਵੁੱਡ ਦੇ ਭਾਈਜਾਨ ਸਲਨਾਮ ਖ਼ਾਨ ਨੇ ਟਵਿੱਟਰ ਉੱਤੇ ਉਨ੍ਹਾਂ ਨੂੰ ਵਧਾਈ ਸੰਦੇਸ਼ ਦਿੱਤੇ ਹਨ।

Show More

Related Articles

Leave a Reply

Your email address will not be published. Required fields are marked *

Close