National

ਪੱਛਮੀ ਬੰਗਾਲ ’ਚ ਵੋਟਾਂ ਦੌਰਾਨ ਹਿੰਸਾ, ਸੁਰੱਖਿਆ ਬਲਾਂ ਵੱਲੋਂ ਲਾਠੀਚਾਰਜ

ਪੱਛਮੀ ਬੰਗਾਲ ਵਿਚ ਲੋਕਾਂ ਨੂੰ ਕਥਿਤ ਤੌਰ ਉਤੇ ਵੋਟ ਪਾਉਣ ਤੋਂ ਰੋਕਦ ਲਈ ਹਿੰਸਾਂ ਦੀ ਖਬਰਾਂ ਹਨ। ਸੁਰੱਖਿਆ ਬਲਾਂ ਨੇ ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਸਥਾਨਕ ਲੋਕਾਂ ਉਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।

ਖਬਰ ਏਜੰਸੀ ਏਐਨਆਈ ਅਨੁਸਾਰ ਘਟਨਾ ਪੱਛਮੀ ਬੰਗਾਲ ਦੇ ਉਤਰੀ ਦਿਨਾਜਪੁਰ ਵਿਚ ਇਸਲਾਮਪੁਰ ਖੇਤਰ ਦੀ ਹੈ। ਜਿੱਥੇ ਦਿਗਿਰਪਾਰ ਪਿੰਡ ਦੇ ਪੋਲਿੰਗ ਬੂਥ ਉਤੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ। ਹਿੰਸਾ ਕਰਨ ਵਾਲੇ ਲੋਕ ਬਿਨਾਂ ਕਿਸੇ ਖਾਸ ਕਾਰਨ ਤੋਂ ਨੈਸ਼ਨਲ ਹਾਈਵੇ–34 ਉਤੇ ਜਾਮ ਲਗਾ ਰਹੇ ਸਨ। ਦੋਸ਼ ਹੈ ਕਿ ਇਸ ਵਿਚ ਕੁਝ ਅਸਮਾਜਿਕ ਤੱਤ ਲੋਕਾਂ ਨੂੰ ਵੋਟਾਂ ਪਾਉਛ ਤੋਂ ਰੋਕ ਰਹੇ ਸਨ।
ਪੋਲਿੰਗ ਬੂਥ ਉਤੇ ਮੌਜੂਦ ਸੁਰੱਖਿਆ ਬਲਾਂ ਨੂੰ ਭੀੜ ਉਤੇ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

Show More

Related Articles

Leave a Reply

Your email address will not be published. Required fields are marked *

Close