Canada

ਅਲਬਰਟਾ ਵਿਚ ਵੋਟਾਂ ਅੱਜ, ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਹੋਵੇਗੀ ਵੋਟਿੰਗ

ਅਲਬਰਟਾ , ਸ਼ਹਿਰ ਵਿਚ ਅੱਜ ਜਨਰਲ ਵੋਟਾਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਪੈਣਗੀਆਂ।ਇਸ ਤੋਂ ਪਹਿਲਾਂ 9 ਅਪੈ੍ਰਲ ਤੋਂ 13 ਅਪ੍ਰੈਲ ਤੱਕ ਅਡਵਾਂਸ ਪੋਲੰਿਗ ਹੋਈ ਸੀ ਜਿਸ ਵਿਚ 700,000 ਅਲਬਰਟਾ ਵਾਸੀਆਂ ਨੇ ਵੋਟਾਂ ਪਾਈਆਂ। ਉਮੀਦ ਹੈ ਕਿ ਇਹ ਵੋਟਾਂ ਸ਼ਾਂਤੀਪੂਰਵਕ ਹੋ ਨਿਬੜਨਗੀਆਂ।

Show More

Related Articles

Leave a Reply

Your email address will not be published. Required fields are marked *

Close