Canada

ਅਲਬਰਟਾ : ਰਿਯਾਨ ਕੈਸਲ ਵਲੋਂ ਅਲਬਰਟਾ ਵਾਸੀਆਂ ਨੂੰ ਨਵੇਂ ਸਾਲ ਮੌਕੇ ਬੈਡ ਐਂਡ ਬ੍ਰੇਕਫਾਸਟ ਲਈ ਸੱਦਾ

ਕੈਲਗਰੀ , ਲਗਭਗ ਇੱਕ ਦਹਾਕੇ ਤੋਂ ਵੀ ਜਿਆਦਾ ਹੋ ਗਏ ਸਨ ਇਸ ਕਿਲ੍ਹੇ ਨੁਮਾ ਘਰ ਨੂੰ ਬਣਦਿਆਂ ਅਤੇ ਹੁਣ ਇਸ ਰਿਯਾਨ ਕੈਸਲ ਵਲੋਂ ਅਲਬਰਟਾ ਵਾਸੀਆਂ ਨੂੰ ਨਵੇਂ ਸਾਲ ਮੌਕੇ ਬੈਡ ਐਂਡ ਬ੍ਰੇਕਫਾਸਟ ਲਈ ਸੱਦਾ ਦਿੱਤਾ ਗਿਆ ਹੈ। ਇਟਲੀ ਦੇ ਇਤਿਹਾਸਿਕ ਕਿਲ੍ਹੇ ਦੀ ਤਰ੍ਹਾਂ ਬਣਿਆ ਅਲਟਾ ਦਾ ਇਹ ਕੈਸਲ ਆਪਣੇ ਆਪ ਵਿੱਚ ਇਕ ਮਿਸਾਲ ਹੈ ਅਤੇ ਮਾਲਕ ਰਿਯਾਨ ਅਨੁਸਾਰ ਇੱਥੇ ਆਕੇ ਕੋਈ ਵੀ ਨਿਰਾਸ਼ ਨਹੀਂ ਹੋਏਗਾ।

Show More

Related Articles

Leave a Reply

Your email address will not be published. Required fields are marked *

Close