canada

ਅਲਬਰਟਾ ਚੋਣਾਂ : ਕੈਲਗਰੀ ਕਰਾਸ ਤੋਂ ਅਲਬਰਟਾ ਪਾਰਟੀ ਦੇ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਦੀ ਚੋਣ ਮੁਹਿੰਮ ਜੋਰਾਂ ਤੇ

 

ਅਲਬਰਟਾ : ਕੈਲਗਿਰੀ ਵਿਚ 16 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਕੈਲਗਿਰੀ ਕਰਾਸ ਤੋਂ ਅਲਬਰਟਾ ਪਾਰਟੀ ਦੇ ਉਮੀਦਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਦੀ ਚੋਣ ਮੁਹਿੰਮ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ, ਇਸ ਚੋਣ ਮੁਹਿੰਮ ਵਿਚ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਸਾਰੀਆਂ ਕਮਿਊਨਟੀਆਂ ਤੇ ਖਾਸ ਕਰਕੇ ਪੰਜਾਬ ਭਾਈਚਾਰੇ ਵੱਲੋਂ ਭਰਵਾਂ ਹੰੁਗਾਰਾ ਮਿਲ ਰਿਹਾ ਹੈ। ਸਮੰੂਹ ਪੰਜਾਬੀ ਭਾਈਚਾਰਾ ਨੂੰ ਪੂਰੀ ਆਸ ਹੈ ਕਿ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣਗੇ ਤੇ ਪੰਜਾਬ ਦਾ ਨਾਮ, ਪੰਜਾਬੀ ਭਾਈਚਾਰੇ ਦਾ ਕੱਦ ਵਿਦੇਸ਼ ਵਿਚ ਹੋਰ ਵੀ ਉੱਚਾ ਕਰਨਗੇ। ਇਹ ਇਲੈਕਸ਼ਨ 16 ਅਪ੍ਰੈਲ ਨੂੰ ਹੋਵੇਗੀ , ਪ੍ਰਾਪਤ ਜਾਣਕਾਰੀ ਅਨੁਸਾਰ ਮਾਰਲਬਰੋਹ, ਮਾਰਲਬਰੋਹ ਪਾਰਕ, ਰੰਡਲ, ਪਾਈਨਰਿਜ ਦੇ ਸਮੰੂਹ ਵੋਟਰਾਂ ਨੂੰ ਇਹ ਵੀ ਅਪੀਲ ਹੈ ਉਹ 16 ਅਪ੍ਰੈਲ ਨੂੰ ਆਪਣੀ ਕੀਮਤੀ ਵੋਟ ਦਾ ਸਹੀ ਇਸਤੇਮਾਲ ਕਰਨ ਅਤੇ ਕੈਲਗਿਰੀ ਕਰਾਸ ਤੋਂ ਅਲਬਰਟਾ ਪਾਰਟੀ ਦੇ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੂੰ ਜੇਤੂ ਬਣਾਉਣ।

Show More

Related Articles

Leave a Reply

Your email address will not be published. Required fields are marked *

Close