Entertainment

ਦਰਸ਼ਕਾਂ ’ਤੇ ਚੜ੍ਹਿਆ ‘ਕੇਸਰੀ’ ਦਾ ਜਾਦੂ, ਤੀਜੇ ਦਿਨ ਵੀ ਧਮਾਕੇਦਾਰ ਕਮਾਈ

ਅਕਸ਼ੈ ਕੁਮਾਰ ਅਤੇ ਪ੍ਰਨੀਤੀ ਚੋਪੜਾ ਸਟਾਰ ਫਿਲਮ ‘ਕੇਸਰੀ’ ਦੀ ਧਮਾਕੇਦਾਰ ਕਮਾਈ ਜਾਰੀ ਹੈ। ਪਹਿਲੇ ਦਿਨ ਜਿੱਥੇ ਫਿਲਮ ਨੇ ਸਭ ਤੋਂ ਜ਼ਿਆਦਾ ਓਪਨਿੰਗ ਫਿਲਮ ਦਾ ਰਿਕਾਰਡ ਆਪਣੇ ਨਾਮ ਕੀਤਾ, ਉਥੇ ਦੂਜੇ ਦਿਨ ਅਤੇ ਤੀਜੇ ਦਿਨ ਵੀ ਫਿਲਮ ਦੀ ਚੰਗੀ ਕਮਾਈ ਹੋਈ ਹੈ।
ਦਰਅਸਲ, ਟ੍ਰੇਡ ਏਨਾਲਿਸਟ ਤਰਣ ਆਦਰਸ਼ ਦੀ ਰਿਪੋਰਟ ਮੁਤਾਬਕ ਫਿਲਮ ਨੇ ਤੀਜੇ ਦਿਨ 18.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਤਾਂ 3 ਦਿਨ ਦੀ ਕਮਾਈ (21.06 ਕਰੋੜ+ 1670 ਕਰੋੜ + 18.75 ਕਰੋੜ) ਨੂੰ ਮਿਲਾਕੇ ਫਿਲਮ ਨੇ ਭਾਰਤ ਵਿਚ 56.51 ਕਰੋੜ ਰੁਪਏ ਕਮਾ ਲਏ ਹਨ।
ਇਸ ਸਾਲ ਦੀ ਸਭ ਤੋਂ ਜ਼ਿਆਦਾ ਓਪਨਿੰਗ ਵਾਲੀ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਕੇਸਰੀ ਹੁਣ ਤੱਕ ਸਭ ਤੋਂ ਉਪਰ ਹੈ। ਇਹ ਹੈ ਸਾਲ ਦੀ ਟੋਪ 4 ਓਪਨਿੰਗ ਫਿਲਮਾਂ

Show More

Related Articles

Leave a Reply

Your email address will not be published. Required fields are marked *

Close