Canada

ਕੈਲਗਰੀ ’ਚ ਆਖਰੀ ਸਮੈਸਟਰ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸਤਾਉਣ ਲੱਗੀ ਬੇਰੁਜ਼ਗਾਰੀ ਦੀ ਚਿੰਤਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਿਚ ਐਜੂਕੇਸ਼ਨ ਲੋਨ ਲੈ ਕੇ ਕਾਲਜ ਵਿਚ ਪੜ੍ਹਨ ਵਾਲੇ ਵਿਦਿਾਰਥੀਆਂ ਦੇ ਆਖਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਉਨ੍ਹਾਂ ਵਿਚ ਨੌਕਰੀ ਨੂੰ ਲੈ ਕੇ ਫਿਕਰ ਵੱਧਦੀ ਜਾ ਰਹੀ ਹੈ।
ਕੈਲਗਰੀ ਯੂਨੀਵਰਸਿਟੀ ਦੇ ਆਖਰੀ ਸਮੈਸਟਰ ਦੇ ਇਕ ਵਿਦਿਆਰਥੀ ਜਸਟਿਨ ਗੋਟਾ ਨੇ ਦੱਸਿਆ ਕਿ ਉਸ ਨੇ ਆਪਣਾ ਤੀਸਲਾ ਸਾਲ ਪੂਰਾ ਕਰ ਲਿਆ ਹੈ। ਪਰ ਇਸ ਸਮੇਂ ਉਸ ਕੋਲ ਨੌਕਰੀ ਦਾ ਕੋਈ ਮੌਕਾ ਉਪਲਬਧ ਨਹੀਂ ਹੈ। ਅਸਲ ਵਿਚ ਕਰੋਨਾ ਮਹਾਮਾਰੀ ਦੇ ਕਾਰਨ ਜਿੱਥੇ ਸੂਬੇ ਵਿਚ ਨੌਕਰੀਆਂ ਵਿਚ ਕਮੀ ਆਈ ਹੈ ਜਿਸ ਕਾਰਨ ਨਵੇਂ ਪਾਸ ਆਊਟ ਵਿਦਿਆਰਥੀਆਂ ਲਈ ਇਸ ਮਾਹੌਲ ਵਿਚ ਚੰਗੀ ਨੌਕਰੀ ਲੱਭਣਾ ਇਕ ਚੁਣੌਤੀ ਸਾਬਿਤ ਹੋਵੇਗਾ ਜਿਸ ਕਾਰਨ ਬੱਚਿਆਂ ਵਿਚ ਫਿਕਰ ਦਾ ਮਾਹੌਲ ਹੈ।

Show More

Related Articles

Leave a Reply

Your email address will not be published. Required fields are marked *

Close