Punjab

ਪੰਜਾਬ ਦੇ ਪਿੰਡ ਬਣਨਗੇ ‘ਸਮਾਰਟ’, ਬਜਟ ’ਚ ਰੱਖੇ 2600 ਕਰੋੜ

ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਲਈ ਬੁਨਿਆਦੀ ਢਾਂਚੇ ਦਾ ਪੱਧਰ ਸ਼ਹਿਰਾਂ ਵਿਚ ਰਹਿਣ ਵਾਲਿਆਂ ਨਾਲੋਂ ਪੱਛੜਿਆ ਹੈ ਅਤੇ ਹਰ ਵਧਦੇ ਵਰ੍ਹੇ ਨਾਲ ਇਹ ਦਿਹਾਤੀ-ਸ਼ਹਿਰੀ ਵਕਫ਼ਾ ਵਧਦਾ ਜਾ ਰਿਹਾ ਹੈ। ਅਸੀਂ ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਅਤੇ ਬਿਹਤਰ ਸੁਵਿਧਾਵਾਂ ਮੁਹੱਈਆ ਕਰਕੇ ਇਸ ਵਕਫ਼ੇ ਨੂੰ ਘਟਾਉਣ ਦੀ ਇੱਛਾ ਰੱਖਦੇ ਹਾਂ।ਇਸ ਮੰਤਵ ਲਈ ਇਸ ਸਾਲ ਦੌਰਾਨ ਕਨਵਰਜੈਂਸ ਕਰਕੇ 2600 ਕਰੋੜ ਰੁਪਏ ਦੀ ਰਕਮ ਨਾਲ ਨਵੀਂ ਸਕੀਮ ‘ਸਮਾਰਟ ਪਿੰਡ ਮੁਹਿੰਮ` (ਸਮਾਰਟ ਵਿਲੇਜ ਕੈਂਪੇਨ) ਲਾਗੂ ਕੀਤੀ ਜਾਵੇਗੀ।ਅਜਿਹੀਆਂ ਪੰਚਾਇਤਾਂ ਜਿਹੜੀਆਂ ਸਮਾਰਟ ਵਿਲੇਜ ਕੈਂਪੇਨ ਵਿਚ ਵਧੀਆ ਕੰਮ ਕਰਨਗੀਆਂ ਉਨ੍ਹਾਂ ਨੂੰ ਪੁਰਸਕਾਰ ਵੀ ਦਿੱਤਾ ਜਾਵੇਗਾ। ਇਸ ਮੰਤਵ ਲਈ ਸਾਲ 2019-20 ਵਿਚ 5 ਕਰੋੜ ਰੁਪਏ ਦਾ ਰਾਖਵਾਂਕਰਨ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close