International

ਲਿਵਰਪੂਲ ਦੇ ਤੱਟ ਤੋਂ ਮਿਲਿਆ 15 ਫੁੱਟ ਦੇ ਰਹੱਸਮਈ ਪ੍ਰਾਣੀ ਦਾ ਕੰਕਾਲ

ਲਿਵਰਪੂਲ : ਬ੍ਰਿਟੇਨ ਦੇ ਇਕ ਤੱਟ ਤੋਂ 15 ਫੁੱਟ ਦਾ ਰਹੱਸਮਈ ਪ੍ਰਾਣੀ ਦੀਆਂ ਹੱਡੀਆਂ ਮਿਲੀਆਂ ਹਨ। ਸਥਾਨਕ ਲੋਕ ਇਸ ਜੀਵ ਦੀ ਲਾਸ਼ ਦੇਖ ਕੇ ਹੈਰਾਨ ਰਹਿ ਗਏ। ਲਿਵਰਪੂਲ ਦੇ ਅਨੁਸਾਰ, 29 ਜੁਲਾਈ ਨੂੰ, ਇੱਕ ਜੀਵ ਜਿਸਦਾ ਕੋਈ ਨਾਮ ਨਹੀਂ ਹੈ, ਬਦਬੂ ਭਰੇ ਆਈਨਸਡੇਲ ਸਾਗਰ ਦੇ ਸਮੁੰਦਰੀ ਕੰਢੇ ਤੇ ਮਿਲਿਆ। ਇਸ ਜੀਵ ਦੇ ਚਾਰ ਹਿੱਸੇ ਮਿਲੇ ਗਏ ਅਤੇ ਜੋ ਵੇਖਣ ‘ਚ ਬਹੁਤ ਅਜੀਬ ਹੈ।

ਇਕ ਵਿਅਕਤੀ ਨੇ ਕਿਹਾ ਕਿ ਅਜਿਹਾ ਜੀਵ ਪਹਿਲਾਂ ਕਦੇ ਨਹੀਂ ਵੇਖਿਆ। ਉਸਨੇ ਦੱਸਿਆ ਕਿ ਜੀਵ ਲਗਭਗ 15 ਫੁੱਟ ਲੰਬਾ ਅਤੇ ਸਰੀਰ ਵਿੱਚ ਜਗ੍ਹਾ-ਜਗ੍ਹਾ ਤੋਂ ਹੱਡੀਆਂ ਨਜ਼ਰ ਆ ਰਹੀਆਂ ਸਨ। ਉਸ ਆਦਮੀ ਨੇ ਕਿਹਾ ਕਿ ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੁਝ ਵਾਧੂ ਚੀਜ਼ਾਂ ਇਸ ਨਾਲ ਜੁੜੀਆਂ ਹੋਣ। ਇਹ ਸੰਭਵ ਹੈ ਕਿ ਇਹ ਜਨਮ ਲੈਂਦੇ ਹੀ ਮਰਿਆ ਹੋਵੇ।

Show More

Related Articles

Leave a Reply

Your email address will not be published. Required fields are marked *

Close