Punjab

ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ: 2022 ਦੀਆਂ ਵਿਧਾਨ ਸਭਾਂ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ, ਜਿੱਥੇ ਅਕਾਲੀ ਵੱਲੋਂ ਲੱਗਭਗ 74 ਉਮੀਦਵਾਰ ਐਲਾਨੇ ਹਨ ਉੱਥੇ ਹੀ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।
1.ਗੜਸਸ਼ੰਕਰ ਤੋਂ ਜੈ ਕਿਸ਼ਨ ਰੋੜੀ

2.ਜਗਰਾਓ ਤੋਂ ਸਰਬਜੀਤ ਮਾਣੂਕੇ

3. ਨਿਹਾਲ ਸਿੰਘ ਵਾਲਾ ਤੋਨਮਨਜੀਤ ਬਿਲਾਸਪੁਰ

4.ਕੋਟਕਪੁਰਾ ਤੋਂ ਕੁਲਤਾਰ ਸੰਧਵਾ

5.ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ

6. ਬੁਢਲਾਡਾ ਤੋ ਪਿੰਸੀਪਲ ਬੁੱਧਰਾਮ

7. ਦਿੜਬਾ ਤੋਂ ਹਰਪਾਲ ਚੀਮਾ

8.ਸੁਨਾਮ ਤੋਂ ਅਮਨ ਅਰੋੜਾ

9.ਬਰਨਾਲਾ ਤੋਂ ਮੀਤ ਹੇਅਰ

10. ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close